nai veer ji koi tekha nai laya. but main sochya k punjabi de designer fonts kite v available nai c. kyo k menu graphics wich v kafi intrest c te main sochya k designer fonts di ghat kud hi puri kiti jave. well bindi paun layi tusi ` ~ keys press kar k vekho. te rahi gal description di j tusi is nu pass kar taa te appa agge wal dekha ge.
No vista
[Moved to Applications forum]
I don't have Windows Vista to test this, but I'm sure there'll be many to give you feedback on this one! :)
sir it works on windows xp
sir it works on windows xp also. same layout will work on vista.
ਇਹ ਟਿੱਪਣੀ ^ ਗੁਰਲਿੱਪੀ ਲੇਆਉਟ ^
ਇਹ ਟਿੱਪਣੀ ^ ਗੁਰਲਿੱਪੀ ਲੇਆਉਟ ^ ਵਿੱਚੋਂ ਲਿਖ ਰਿਹਾ ਹਾਂ। :)
ਕਾਫੀ ਵਧੀਆ ਹੈ! ਪਰ ਬਹੁਤ ਵਧੀਆ ਹੋਵੇਗਾ ਹੇ ਤੁਸੀਂ ਇਸ ਦਾ ਇਕ ਸੰਪੂਰਨ ਵੇਰਵਾ ਵੀ ਸ਼ਾਮਿਲ ਕਰੋ, ਜਿਨ੍ਹਾਂ ਨੂੰ ਇਸ ਦੀ ਜਰੂਰਤ ਹੋਵੇਗੀ ਉਨ੍ਹਾਂ ਨੂੰ ਛੇਤੀ ਲੱਭ ਜਾਵੇਗਾ!
ਵੈਸੇ ਇਹ ਲੇਆਊਟ ਅਤੇ ਦੂਸਰਾ ਫੋਂਟ... ਲੱਗਦਾ ਹੈ ਕਿਸੇ ਪ੍ਰਿਂਟਿਂਗ ਕੰਪਨੀ ਦਾ ਠੇਕਾ ਫੜ ਲਿਆ ਹੈ! ਕਿੱਧਰੇ ਸਰਬਲੋਹ ਵਾਰੀਅਰਜ਼ ਵਿਚ ਤੇ ਨਹੀਂ? :-D
ਵੀਰ ਜੀ, ਪੈਰ ਵਿੱਚ ਬਿਂਦੀ ਕਿਸ ਤੋਂ ਪੈਂਦੀ ਹੈ? (ਸਿਰਫ ਬਿਂਦੀ)
bindi