ਯੂਜ਼ਰ ਲਾਗਇਨ

ਪੰਜਾਬੀ font RGX ਵਲੋਂ testing ਲਈ।

Author information

rgx singh ਦੀ ਤਸਵੀਰ

Full name
ਰਮਨਦਿਪ ਸਿੰਘ

presenting you a designer gurmukhi font.
please test it as it is beta.
tell about glypes.
otherwise it will be launched next month.

ਅਟੈਂਚਮੈਂਟਸਾਈਜ਼
rgx punjabi.rar160.55 KB
Gurpartap Singh ਦੀ ਤਸਵੀਰ

RAR format?

Veer Ji, it would be great if you could offer the package in .zip or .tar.gz formats. For the reason that Zip format extraction is supported across all platforms out of the box! :)

rgx singh ਦੀ ਤਸਵੀਰ

surely i will pack in ZIP

surely i will pack in ZIP format in future

Gurpartap Singh ਦੀ ਤਸਵੀਰ

ਵੀਰ ਜੀ, ਫੋਂਟ ਤੇ ਖੂਬ ਵਧੀਆ ਹੈ

ਵੀਰ ਜੀ, ਫੋਂਟ ਤੇ ਖੂਬ ਵਧੀਆ ਹੈ, ਪਰ ਇਹ ਯੁਨਿਕੋਡ ਵਿਚ ਪੰਜਾਬੀ ਲਿਖਣ ਲਈ ਕਿਸੇ ਤਰ੍ਹਾਂ ਵੀ ਸਹਾਇਕ ਨਹੀਂ।

ਆਸ ਹੈ ਤੁਸੀਂ ਇਹ ਫੋਂਟ ਯੁਨੀਕੋਡ ਕ੍ਰੈਕਟਰਜ਼ ਲਈ ਵੀ ਸੈੱਟ ਕਰਕੇ ਰਿਲੀਜ਼ ਕਰੋਗੇ। ਫੇਰ ਅਸੀਂ ਇਸ ਨੂੰ ਡਾਊਨਲੋਡ ਸੈਕਸ਼ਨ ਵਿਚ ਲਗਾ ਸਕਦੇ ਹਾਂ ਅਤੇ ਬਹੁਤੇ ਲੋਕਾਂ ਦੇ ਕੰਮ ਅਵੇਗਾ!